Computer Science -> Solved Exercise ->
Class - 7th,
Lesson No. 1 (Typing Tutor)
ਪਾਠ - 1
tweIipMg itaUtr
ਅਭਿਆਸ (Exercise)
1) ਖਾਲੀ ਥਾਵਾਂ ਭਰੋ: -
- ਨੰਬਰ ਪੈਡ ਦੀ ਵਰਤੋਂ ਲਈ _________ ਕੀਅ ON ਹੋਣੀ ਚਾਹੀਦੀ ਹੈ।
|
---|
(ੳ) | Num Lock | (ਅ) | Caps Lock | (ੲ) | Scroll LocK | (ਸ) | ਉਪਰੋਕਤ ਵਿੱਚੋਂ ਕੋਈ ਨਹੀਂ |
ਉੱਤਰ: (ੳ) Num Lock |
---|
- ਹੋਮ ਰੋਅ ਵਿੱਚ ਖੱਬੇ ਹੱਥ ਦੀ ਸਭ ਤੋਂ ਛੋਟੀ ਉਂਗਲੀ ਨਾਲ ______ ਕੀਅ ਦਬਾਈ ਜਾਂਦੀ ਹੈ।
|
---|
(ੳ) | A | (ਅ) | S | (ੲ) | D | (ਸ) | F |
ਉੱਤਰ: (ੳ) A |
---|
- ਹੋਮ ਰੋਅ ਵਿੱਚ ਸੱਜੇ ਹੱਥ ਦੀ ਮੱਦ/ ਵਿਚਲੀ ਉਂਗਲੀ ਨਾਲ ______ ਕੀਅ ਦਬਾਈ ਜਾਂਦੀ ਹੈ।
|
---|
(ੳ) | J | (ਅ) | K | (ੲ) | L | (ਸ) | ; |
ਉੱਤਰ: (ਅ) K |
---|
- ਦੂਜੀ ਰੋਅ ਵਿੱਚ ਖੱਬੇ ਹੱਥ ਦੀ ਰਿੰਗ ਉਂਗਲੀ ਨਾਲ _______ ਕੀਅ ਦਬਾਈ ਜਾਂਦੀ ਹੈ।
|
---|
(ੳ) | Q | (ਅ) | W | (ੲ) | E | (ਸ) | R |
ਉੱਤਰ: (ਅ) W |
---|
- ਤੀਜੀ ਰੋਅ ਵਿੱਚ ਸੱਜੇ ਹੱਥ ਦੀ ਇੰਡੈਕਸ ਉਂਗਲੀ ਨਾਲ _____ ਕੀਅ ਦਬਾਈ ਜਾਂਦੀ ਹੈ।
|
---|
(ੳ) | B | (ਅ) | N | (ੲ) | M | (ਸ) | M, N |
ਉੱਤਰ: (ਸ) M, N |
---|